Sabh Vadhaiyan den ande c, ਸਭ ਵਧਾਈਆਂ ਦੇਣ ਆਂਦੇ ਸੀ,
Kuj shagan jholi pande c, ਕੁਝ ਸ਼ਗਣ ਝੋਲੀ ਪਾਂਦੇ ਸੀ,
Nav janme nu dekhan ande c, ਨਵ ਜਮੇਂ ਨੂ ਵੇਖਣ ਆਂਦੇ ਸੀ,
Mainu chumm chumm gal naal lande c, ਮੈਨੂ ਚੁਮ ਚੁਮ ਗਲ ਨਾਲ ਲਾਉਂਦੇ ਸੀ,Ik oh pal c, ik eh pal hai, ਇਕ ਉਹ ਪਲ ਸੀ, ਇਕ ਇਹ ਪਲ ਹੈ,
Ik aisa pal hai fir ana, ਇਕ ਐਸਾ ਪਲ ਹੈ ਫ਼ਿਰ ਆਣਾ,
Main yaadan ban ke reh jana…… ਮੈਂ ਯਾਦਾਂ ਬਣ ਕੇ ਰਿਹ ਜਾਣਾ...

Jadd mitti meri diniya c, ਜਦ ਮਿਟੀ ਮੇਰੀ ਦੁਨਿਆ ਸੀ,
Main mehlon raja chuniya c, ਮੈਂ ਮਿਹਲੋ ਰਾਜਾ ਚੁਣਿਆ ਸੀ,
Kade rud-da c, kade khadd da c ਕਦੇ ਰੁੜਦਾ ਸੀ, ਕਦੇ ਖੜਦਾ ਸੀ,
Kade chalda te fri diggda c, ਕਦੇ ਚਲਦਾ ਤੇ ਫ਼ਿਰ ਡਿਗਦਾ ਸੀ,
Ik oh pal c, ik eh pal hai, ਇਕ ਉਹ ਪਲ ਸੀ, ਇਕ ਇਹ ਪਲ ਹੈ,
Ik aisa pal hai fir ana, ਇਕ ਐਸਾ ਪਲ ਹੈ ਫ਼ਿਰ ਆਣਾ,
Main yaadan ban ke reh jana… ਮੈਂ ਯਾਦਾਂ ਬਣ ਕੇ ਰਿਹ ਜਾਣਾ...
Ik din fir aisa aya c, ਇਕ ਦਿਨ ਫ਼ਿਰ ਔਸਾ ਆਯਾ ਸੀ,
Jadd padhne mainu paya c, ਜਦ ਪੜਣੇ ਮੌਨੂਂ ਪਾਯਾ ਸੀ,
Vardi wich jadd main janda c, ਵਰਦੀ ਵਿਚ ਜਦ ਮੈਂ ਜਾਂਦਾ ਸੀ,
Ro-ro k vapis anda c, ਰੋ-ਰੋ ਕੇ ਘਰ ਨੂਂ ਆਂਦਾ ਸੀ,

Maan di hallasheri de sahaare, ਮਾਂ ਦੀ ਹਲਾਸ਼ੇਰੀ ਦੇ ਸਹਾਰੇ,
Pahunch gya DAVIET(my college) vichaale, ਪਹੁਂਚ ਗਿਆ DAVIET (ਕਾਲਜ) ਵਿਚਾਲੇ,
Kuj beliyan naal, kuj mittran naal, ਕੁਝ ਬੇਲੀਆਂ ਨਾਲ, ਕੁਝ ਮਿਤਰਾਂ ਨਾਲ,
Din saare hass khed gujaare, ਦਿਨ ਸਾਰੇ ਹਸ ਹਸ ਗੁਜਾਰੇ,

Badal gayi diniya di hasti, ਬਦਲ ਗੀ ਦੁਨੀਆ ਦੀ ਹਸਤੀ,
Khtam hoyi is jind di masti, ਖਤਮ ਹੋਈ ਇਸ ਜਿਂਦ ਦੀ ਮਸਤੀ,
Jadd college ton bahar aya c, ਜਦ ਕਾਲਜ ਤੋਂ ਬਾਹਰ ਆਯਾ ਸੀ,
Ik supna ban k reh gya, ਇਕ ਸੁਪਨਾ ਬਣਕੇ ਰਿਹ ਗਿਆ,
Jo v main mann wich dheyaya c , ਜੋ ਵੀ ਮੈਂ ਮਨ ਵਿਚ ਧਿਆਇਆ ਸੀ,
Ik oh pal c, ik eh pal hai, ਇਕ ਉਹ ਪਲ ਸੀ, ਇਕ ਇਹ ਪਲ ਹੈ,
Khtam hoyi is jind di masti, ਖਤਮ ਹੋਈ ਇਸ ਜਿਂਦ ਦੀ ਮਸਤੀ,
Jadd college ton bahar aya c, ਜਦ ਕਾਲਜ ਤੋਂ ਬਾਹਰ ਆਯਾ ਸੀ,
Ik supna ban k reh gya, ਇਕ ਸੁਪਨਾ ਬਣਕੇ ਰਿਹ ਗਿਆ,
Jo v main mann wich dheyaya c , ਜੋ ਵੀ ਮੈਂ ਮਨ ਵਿਚ ਧਿਆਇਆ ਸੀ,
Ik oh pal c, ik eh pal hai, ਇਕ ਉਹ ਪਲ ਸੀ, ਇਕ ਇਹ ਪਲ ਹੈ,
Ik aisa pal hai fir ana, ਇਕ ਐਸਾ ਪਲ ਹੈ ਫ਼ਿਰ ਆਣਾ,
Main yaadan ban ke reh jana… ਮੈਂ ਯਾਦਾਂ ਬਣ ਕੇ ਰਿਹ ਜਾਣਾ...
Jamaana peya saara thaggda c, ਜਮਾਨਾ ਪਿਆ ਸਾਰਾ ਠਗਦਾ ਸੀ,
Jeyona aukha jeha lagda c, ਜਿਉਣਾ ਔਖਾ ਜਿਹਾ ਲਗਦਾ ਸੀ,
Ghar to kosaan door baitha , ਘਰ ਤੋਂ ਕੋਸਾਂ ਦੂਰ ਬੈਠਾ,
Apne aap nu kallah labhda c, ਆਪਣੇ ਆਪ ਨੂਂ ਕਲਾ ਲਭਦਾ ਸੀ,

Na raat badli, na din badle, ਨਾ ਰਾਤ ਬਦਲੀ, ਨਾ ਦਿਨ ਬਦਲੇ,
Badle te bas eh lok badle ਬਦਲੇ ਤੇ ਬਸ ਇਹ ਲੋਕ ਬਦਲੇ
Kujh nediyon door, kuj dooron neede, ਕੁਝ ਨੇੜਿਔਂ ਦੂਰ, ਕੁਝ ਦੂਰੋਂ ਨੇੜੇ,
Kuj apne c, ya oh badle ਕੁਝ ਆਪਣੇ ਸੀ ਯਾਂ ਉਹ ਬਦਲੇ
Is duniya de badlaav ne, ਇਸ ਦੁਨੀਆਂ ਦੇ ਬਦਲਾਵ ਨੇਂ,
Sansaar nu ki ton ki banaata ਸਂਸਾਰ ਨੂਂ ਕੀ ਤੋਂ ਕੀ ਬ੍ਣਾਤਾ
Is badle yug de rangan ne, ਇਸ ਬਦਲੇ ਯੁਗ ਦੇ ਰਂਗਾਂ ਨੇ,
Gurri nu hun jeyona sikhaata ਗੁਰੀ ਨੂਂ ਹੁਣ ਜਿਉਣਾ ਸਿਖਾਤਾ
Kalh hor c ajj hor haan ਕਲ ਹੋਰ ਸੀ ਅਜ ਹੋਰ ਹਾਂ,
Kalh hor main bann ke reh jana ਕਲ ਹੋਰ ਮੈਂ ਬਣਕੇ ਰਿਹ ਜਾਣਾ

Dhanwaad hai oos malak da, ਧਨਵਾਦ ਹੈ ਉਸ ਮਾਲਕ ਦਾ
Saari duniya de os chalak da, ਸਾਰੀ ਦੁਨੀਆਂ ਦੇ ਉਸ ਚਾਲਕ ਦਾ,
Mainu saare such ne aape ditte , ਮੈਨੂਂ ਸਾਰੇ ਸੁਖ ਨੇ ਆਪੇ ਦਿਤੇ,
Oos apne roop wich MAAPPE ditte, ਉਸ ਆਪਣੇ ਰੂਪ 'ਚ ਮਾਪੇ ਦਿਤੇ,
Eh jo raunak hai mere chehre te, ਇਹ ਜੋ ਰੌਣਕ ਹੈ ਮੇਰੇ ਚੇਹਰੇ ਤੇ,
Ehsaan hai usda mere te, ਇਹਸਾਨ ਹੈ ਉਸਦਾ ਮੇਰੇ ਤੇ,
Kalh ronda c, ajj hassda haan, ਕਲ ਰੋਂਦਾ ਸੀ, ਅਜ ਹਸਦਾ ਹਾਂ,
Eh haasa jagg te reh jana, ਇਹ ਹਾਸਾ ਜਗ ਤੇ ਰਿਹ ਜਾਣਾ,
Kal mitti c, ajj jism haan , ਕਲ ਮਿਟ੍ਟੀ ਸੀ, ਅਜ ਜਿਸਮ ਹਾਂ,

Kal mitti ban k reh jaana ਕਲ ਮਿਟ੍ਟੀ ਮੈਂ ਬਣ ਕੇ ਰਿਹ ਜਾਣਾ,
Ik oh pal c, ik eh pal hai, ਇਕ ਉਹ ਪਲ ਸੀ, ਇਕ ਇਹ ਪਲ ਹੈ,
Ik oh pal c, ik eh pal hai, ਇਕ ਉਹ ਪਲ ਸੀ, ਇਕ ਇਹ ਪਲ ਹੈ,
Ik aisa pal hai fir ana, ਇਕ ਐਸਾ ਪਲ ਹੈ ਫ਼ਿਰ ਆਣਾ,
Main yaadan ban ke reh jana… ਮੈਂ ਯਾਦਾਂ ਬਣ ਕੇ ਰਿਹ ਜਾਣਾ...
Main yaadan ban ke reh jana… ਮੈਂ ਯਾਦਾਂ ਬਣ ਕੇ ਰਿਹ ਜਾਣਾ...
Main yaadan ban ke reh jana… ਮੈਂ ਯਾਦਾਂ ਬਣ ਕੇ ਰਿਹ ਜਾਣਾ...
PS: Especially Transliterated for one my my favourites 'The LALA ji'

Love you bhole.....
ReplyDelete